00:00
03:25
ਓ, name ਮਿਲ਼ ਗਿਆ, fame ਮਿਲ਼ ਗਿਆ
ਸੋਚਿਆ ਸੀ ਜੋ, same ਮਿਲ਼ ਗਿਆ
ਕਈਆਂ ਕੋਲ਼ੋਂ ਮਿਲ਼ੇ credit
ਕਈਆਂ ਕੋਲ਼ੋਂ blame ਮਿਲ਼ ਗਿਆ
ਮੈਂ ਤੁਰਿਆ ਜਾਵਾਂ ਜੀਹਦੇ 'ਤੇ
ਉਹ ਵਾਟ ਰੜਕਦੀ ਰਹਿੰਦੀ ਐ
ਬਾਕੀ ਸੱਭ ਕੁੱਝ ਮਿਲ਼ ਗਿਆ, ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
ਸੱਭ ਕੁੱਝ ਮਿਲ਼ ਗਿਆ, ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
♪
ਬਹੁਤ business mind'an ਵਾਲ਼ੇ, ਥੋੜ੍ਹੇ ਟਕਰੇ ਯਾਰ ਮੈਨੂੰ
ਓ, ਮੈਂ ਨਹੀਂ ਕਹਿੰਦਾ, "ਤੇਰੇ ਮਗਰੋਂ ਹੋਇਆ ਨਹੀਂ ਕਦੇ ਪਿਆਰ ਮੈਨੂੰ"
ਓ, ਮੈਂ ਨਹੀਂ ਕਹਿੰਦਾ, "ਤੇਰੇ ਮਗਰੋਂ ਹੋਇਆ ਨਹੀਂ ਕਦੇ ਪਿਆਰ ਮੈਨੂੰ"
ਪਰ ਹਰ ਇੱਕ 'ਚੋਂ
ਤੇਰੇ ਵਾਲ਼ੀ ਬਾਤ ਰੜਕਦੀ ਰਹਿੰਦੀ ਐ
ਬਾਕੀ ਸੱਭ ਕੁੱਝ ਮਿਲ਼ ਗਿਆ, ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
ਸੱਭ ਕੁੱਝ ਮਿਲ਼ ਗਿਆ, ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
♪
ਜੇ ਤੂੰ ਹੁੰਦੀ ਤਾਂ ਤੇਰੇ ਵਾਲ਼ੀ ਥਾਂ ਹੁੰਦੀ ਨਾ ਸੁੰਨੀ ਨੀ
Car ਮੇਰੀ ਵਿੱਚ ਛੱਡ ਗਈ ਸੀ ਤੂੰ ਕਾਲ਼ੇ ਰੰਗ ਦੀ ਚੁੰਨੀ ਨੀ
Car ਮੇਰੀ ਵਿੱਚ ਛੱਡ ਗਈ ਸੀ ਤੂੰ ਕਾਲ਼ੇ ਰੰਗ ਦੀ ਚੁੰਨੀ ਨੀ
ਵਿਛੜੇ ਸੀ ਜਿਸ ਰਾਤ
ਉਹ ਕਾਲ਼ੀ ਰਾਤ ਰੜਕਦੀ ਰਹਿੰਦੀ ਐ
ਬਾਕੀ ਸੱਭ ਕੁੱਝ ਮਿਲ਼ ਗਿਆ, ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
ਸੱਭ ਕੁੱਝ ਮਿਲ਼ ਗਿਆ, ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
♪
Corporate ਨਾਲ਼ sign ਹੋ ਗਈਆਂ ਵੱਡੀਆਂ-ਵੱਡੀਆਂ deal'an ਨੀ
Poster 'ਤੇ ਹੀ ਵਿਕਣ ਮੇਰੀਆਂ Black ਵਰਗੀਆਂ reel'an ਨੀ
Poster 'ਤੇ ਹੀ ਵਿਕਣ ਮੇਰੀਆਂ Black ਵਰਗੀਆਂ reel'an ਨੀ
Bains, Bains ਨੇ ਕੀਤੀ ਜੋ
ਸ਼ੁਰੂਆਤ ਰੜਕਦੀ ਰਹਿੰਦੀ ਐ
ਬਾਕੀ ਸੱਭ ਕੁੱਝ ਮਿਲ਼ ਗਿਆ, ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
ਸੱਭ ਕੁੱਝ ਮਿਲ਼ ਗਿਆ, ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ